489
ਕੋਈ ਆਖੇ ਇਹ ਜਾ ਕੇ ਯਾਰ ਦੇ ਪਾਸ।
ਕਦੀ ਆ ਆਪਣੇ ਬੀਮਾਰ ਦੇ ਪਾਸ।
ਲਿਆਓ ਓਸ ਨੂੰ ਜਿਸ ਤਰ੍ਹਾਂ ਹੋਵੇ,
ਦਵਾ ਆਪਣੀ ਹੈ ਦਿਲਦਾਰ ਦੇ ਪਾਸ।