ਕੈਦ ਵਿੱਚ

by Sandeep Kaur

ਕੈਦ ਵਿੱਚ ਦਮ ਤੋੜ ਜਾਂਦੇ, ਹੋਣ ਬੰਦੇ ਜਾਂ ਪਰਿੰਦੇ,
ਵਾਂਗ ਕੈਦੀ ਜੀਣ ਨਾ ਮੈਨੂੰ ਕਦੇ ਪਰਵਾਨ ਹੋਇਆ।

ਅਮਰਜੀਤ ਕੌਰ ਅਮਰ

You may also like