ਕੇਡਾ ਚੰਗਾ ਹੁੰਦਾ

by Sandeep Kaur

ਕੇਡਾ ਚੰਗਾ ਹੁੰਦਾ ਜੇ ਇਹ ਕਣਕ ਦੇ ਦਾਣੇ ਹੁੰਦੇ,
ਕੂੜਾ ਫੋਲਣ ’ਤੇ ਨਿੱਕਲੇ ਨੇ ਜਿਹੜੇ ਹੀਰੇ ਪੰਨੇ।

ਪਾਲ ਗੁਰਦਾਸਪੁਰੀ

You may also like