ਕਿਹੜੀ ਨਗਰੀ ਏਥੇ

by Sandeep Kaur

ਕਿਹੜੀ ਨਗਰੀ ਏਥੇ ਕਿਹੜੇ ਰਾਜੇ ਦਾ ਹੈ ਪਹਿਰਾ
ਧਰਤੀ ਲਹੂ ਲੁਹਾਨ ਹੋਈ ਹੈ ਅੰਬਰ ਗਹਿਰਾ ਗਹਿਰਾ

ਡਾ. ਕਰਨਜੀਤ

You may also like