ਕਿਸ ਤਰ੍ਹਾਂ

by Sandeep Kaur

ਕਿਸ ਤਰ੍ਹਾਂ ਬਣ ਜਾਂਦੇ ਹਨ ਮੋਰਾਂ ਤੋਂ ਕਾਂ, ਕਾਵਾਂ ਤੋਂ ਮੋਰ,
ਰੱਬ ਦੀ ਮਾਇਆ ਹੈ ਇਹ ਜਾਂ ਹੈ ਮਾਇਆ ਦੀ ਬਰਕਤ ਲਿਖੀਂ।

ਮਹਿੰਗਾ ਸਿੰਘ ਹੋਸ਼

You may also like