387
ਕਿਸ ਤਰ੍ਹਾਂ ਬਣ ਜਾਂਦੇ ਹਨ ਮੋਰਾਂ ਤੋਂ ਕਾਂ, ਕਾਵਾਂ ਤੋਂ ਮੋਰ,
ਰੱਬ ਦੀ ਮਾਇਆ ਹੈ ਇਹ ਜਾਂ ਹੈ ਮਾਇਆ ਦੀ ਬਰਕਤ ਲਿਖੀਂ।