ਕਿਸੇ ਰਸਤੇ

by Sandeep Kaur

ਕਿਸੇ ਰਸਤੇ ਤੇ ਮੰਜ਼ਿਲ ਦਾ ਨਾ ਮਿਲਦਾ ਥਹੁ-ਪਤਾ ਕੋਈ,
ਮੁਸਾਫ਼ਿਰ ਬਣਨ ਦਾ ਜੇਕਰ ਕਦੇ ਆਗਾਜ਼ ਨਾ ਹੋਵੇ।

ਆਰ. ਬੀ. ਸੋਹਲ

You may also like