389
ਕਿਸੇ ਨੂੰ ਫੁੱਲ ਤੇ ਕਲੀਆਂ ਕਿਸੇ ਨੂੰ ਹਾਰ ਦੇਂਦੇ ਓ।
ਖ਼ਤਾ ਮੈਥੋਂ ਹੋਈ ਕਿਹੜੀ? ਜੋ ਮੈਨੂੰ ਖ਼ਾਰ ਦੇਂਦੇ ਓ।
ਬਿਠਾ ਕੇ ਗੈਰ ਨੂੰ ਓਹਲੇ ਦਿਲਾਂ ਦੇ ਭੇਤ ਨਾ ਦੱਸੋ,
ਤੁਸੀਂ ਦੁਸ਼ਮਣ ਦੇ ਹੱਥੋਂ ਇਹ ਪਏ ਤਲਵਾਰ ਦੇਂਦੇ ਓ।