ਕਾਹਨੂੰ ਅੱਖੀਆਂ ਪਰਤਾਈਆਂ ਵੇ ਹੋ ! Amrita Pritam poems

by Sandeep Kaur

ਕਾਹਨੂੰ ਅੱਖੀਆਂ ਪਰਤਾਈਆਂ ਵੇ ਹੋ !

ਜੇਹੜੀ ਰੁੱਤੇ ਅੱਖੀਆਂ ਲੱਗੀਆਂ
ਫਿਰ ਓਹੀਓ ਰੁੱਤਾਂ ਆਈਆਂ ਵੇ ਹੋ!

ਸੁੱਕਿਆਂ ਪੌਣਾਂ ਦਾ ਮੂੰਹ ਦੇਖਣ
ਬਦਲੀਆਂ ਤਰਿਹਾਈਆਂ ਵੇ ਹੋ !
ਕਾਹਨੂੰ ਅੱਖੀਆਂ ਪਰਤਾਈਆਂ ਵੇ ਹੋ !

Amrita Pritam

You may also like