386
ਉਨ੍ਹਾਂ ਦੇ ਵਾਸਤੇ ਹੀ ਨੇ ਬਹਾਰਾਂ ਆਉਂਦੀਆਂ ਮੁੜ ਕੇ,
ਜੋ ਰੁੱਖ ਨੇ ਪੱਤਝੜਾਂ ਵਿੱਚ ਵੀ ਬਿਨਾਂ ਹਾਰੇ ਖੜ੍ਹੇ ਰਹਿੰਦੇ।