ਇਹ ਊਣੇ ਜਾਮ

by Sandeep Kaur

ਇਹ ਊਣੇ ਜਾਮ ਸਾਕੀ ਤੇਰੇ ਊਣੇ-ਪਨ ਦੇ ਸੂਚਕ ਨੇ
ਇਧਰ ਮੇਰੀ ਤ੍ਰੇਹ ਮੰਗਦੀ ਮੈਖ਼ਾਨੇ ਤੇ ਮੈਖ਼ਾਨਾ

ਤਖ਼ਤ ਸਿੰਘ

You may also like