ਇਕ ਗੱਲ ਪੁੱਛਾਂ

by Sandeep Kaur

ਇਕ ਗੱਲ ਪੁੱਛਾਂ ਰੱਬਾ ਤੈਨੂੰ ਦੇ ਸਕੇਂਗਾ ਉਤਰ ਮੈਨੂੰ
ਕੁੱਲੀਆਂ ਵਿਚ ਹਨੇਰਾ ਐਪਰ ਮਹਿਲਾਂ ਵਿਚ ਸਵੇਰਾ ਕਿਉਂ ਹੈ

ਇੰਦਰਜੀਤ ਹਸਨਪੁਰੀ

You may also like