462
ਆਮ ਇਨਸਾਨ ਹਾਂ ਮੈਂ ਸਿਕੰਦਰ ਨਹੀਂ
ਨਾ ਸੀ ਦੁਨੀਆ ਨੂੰ ਜਿੱਤਣ ਦੀ ਖਾਹਿਸ਼ ਕੋਈ
ਇਹ ਜ਼ਮਾਨਾ ਤਾਂ ਐਵੇਂ ਫ਼ਤਹ ਹੋ ਗਿਆ
ਸਿਰਫ਼ ਤੈਨੂੰ ਫਤਹ ਕਰਦਿਆਂ ਕਰਦਿਆਂ