ਅਸੀਂ ਤਾਂ ਜਨਮ

by Sandeep Kaur

ਅਸੀਂ ਤਾਂ ਜਨਮ ਜਨਮ ਦੇ ਪਿੰਗਲੇ, ਪਿੰਗਲੀ ਮਾਂ ਦੇ ਜਾਏ।
ਪੌਣਾਂ ਪੁਣ ਕੇ ਸਾਗਰ ਕੱਢ ਕੇ, ਕੋਹੜ ਕਮਾਵਣ ਆਏ।

ਨਿਰੰਜਣ ਸਿੰਘ ਨੂਰ

You may also like