440
‘ਅਨਵਰ’ ਦੇ ਠੂਠੇ ਅੰਦਰ ਅੱਜ ਸ਼ੁਅਲੇ ਦਿਸਣ ਤਾਂ ਅਜ਼ਬ ਨਹੀਂ,
ਜੋ ਵੀ ਟੁਰਿਆ ਏ ਬਾਗਾਂ ‘ਚੋਂ ਦੋ ਚਾਰ ਸ਼ਰਾਰੇ ਲੈ ਟੁਰਿਆ।