ਕਿਤੇ ਰੱਬ ਧਰ ਕੇ ਭੁੱਲ ਗਿਆ ਹਾਂ

by admin

ਜਨਮ ਬੀਤ ਗਿਆ ਹੈ
ਉਹਨੂੰ ਭਾਲਦਿਆਂ
ਊਂ ਸ਼ੁਕਰ ਹੈ
ਉਹਦੇ ਬਿਨਾ ਵੀ
ਸਰੀ ਜਾਂਦਾ ਹੈ
ਐਨਕ ਗੁਆਚ ਜਾਵੇ ਤਾਂ
ਭਾ ਦੀ ਬਣ ਜਾਂਦੀ।

You may also like