670
ਕਰਾਂਗੇ ਜ਼ਿਕਰ ਉਸ ਦਾ ਖ਼ੁਦ ਨੂੰ ਬੇ-ਆਰਾਮ ਰੱਖਾਂਗੇ।
ਉਦਾਸੀ ਨੂੰ ਘਰ ਆਪਣੇ ਫੇਰ ਅੱਜ ਦੀ ਸ਼ਾਮ ਰੱਖਾਂਗੇ।
ਅਸੀਂ ਗਮਲੇ ਅਤੇ ਗੁਲਦਾਨ ਖ਼ੁਦ ਸੜਕਾਂ ’ਤੇ ਸੁੱਟ ਆਏ,
ਕਿਵੇਂ ਇਸ ਹਾਦਸੇ ਦਾ ਤੌਰ ‘ਤੇ ਇਲਜ਼ਾਮ ਰੱਖਾਂਗੇ।