449
ਸਿਆਣੇ ਅਤੇ ਸਾਊ ਬੰਦੇ ਜ਼ਿੰਦਗੀ ਦੀ ਅਸੀਸ ਹੁੰਦੇ ਹਨ,
ਉਨ੍ਹਾਂ ਦੇ, ਹੁੰਦਿਆਂ, ਜ਼ਿੰਦਗੀ ਦੇ ਚੰਗੇ ਹੋਣ ਦੀ ਆਸ ਬਣੀ ਰਹਿੰਦੀ ਹੈ।