428
ਕਈ ਵਾਰੀ, ਕਿਸੇ ਬਹੁਤ ਬੋਲਣ ਵਾਲੇ ਤੋਂ ਖਹਿੜਾ ਛੁਡਾਉਣ ਲਈ,
ਉਸ ਨਾਲ ਸਹਿਮਤ ਹੋਣ ਦਾ , ਵਿਖਾਵਾ ਕਰਨਾ ਜ਼ਰੂਰੀ ਹੋ ਜਾਂਦਾ ਹੈ।