Sikh history questions – Guru Ramdas Ji quiz 3

by Sandeep Kaur
320

Sikh history questions - Guru Ramdas Ji quiz 3

1 / 10

ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿੰਨੇ ਵੱਖ ਵੱਖ ਕੰਮਾਂ ਵਾਲੇ ਕਾਰੀਗਰਾਂ ਨੂੰ ਗੁਰੂ ਕਾ ਬਜ਼ਾਰ ਵਿਖੇ ਆਪਣਾ ਕਾਰੋਬਾਰ ਚਲੋਂ ਲਾਇ ਸਦੀਆਂ?

2 / 10

ਸ਼੍ਰੀ ਗੁਰੂ ਰਾਮਦਾਸ ਜੀ ਨੇ ਮੀਣਾ ਨਾਂ ਨਾਲ ਕਿਸ ਪੁੱਤਰ ਨੂੰ ਸੰਬੋਧਨ ਕੀਤਾ ?

3 / 10

ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਸ ਰਾਗ ਵਿਚ ਲਾਵਾਂ ਦੀ ਰਚਨਾ ਕੀਤੀ ?

4 / 10

ਸੂਫੀ ਫਕੀਰ ਮੀਆਂ ਮੀਰ ਕਿੱਥੋਂ ਦੇ ਰਹਿਣ ਵਾਲੇ ਸਨ?

5 / 10

ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਕੌਣ ਸੀ?

6 / 10

ਹਰਿਮੰਦਰ ਸਾਹਿਬ ਦੀ ਨੀਂਹ ਕਿਸਨੇ ਰੱਖੀ ਸੀ?

7 / 10

ਆਦਿ ਗ੍ਰੰਥ ਦਾ ਹਰਮਿੰਦਰ ਸਾਹਿਬ ਵਿੱਚ ਪ੍ਰਕਾਸ਼ ਕਦੋਂ ਕੀਤਾ ਗਿਆ?

8 / 10

ਹਰਮਿੰਦਰ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ ਸੀ?

9 / 10

ਆਦਿ ਗ੍ਰੰਥ ਵਿੱਚ ਗੁਰੂ ਰਾਮਦਾਸ ਜੀ ਦੇ ਕਿੰਨੇ ਸ਼ਬਦ ਦਰਜ ਹਨ?

10 / 10

ਸਿੱਖਾਂ ਦੀ ਰਾਜਧਾਨੀ ਕਿਸ ਨੂੰ ਕਿਹਾ ਜਾਂਦਾ ਹੈ?

Your score is

You may also like