QuizSikh History Sikh history questions – Guru Ramdas Ji quiz 2 by Sandeep Kaur June 10, 2021 written by Sandeep Kaur June 10, 2021 876 28 Sikh history questions - Guru Ramdas Ji quiz 2 1 / 10 ਉਦਾਸੀ ਮਤ ਦੀ ਸਥਾਪਨਾ ਕਿਸ ਨੇ ਕੀਤੀ ਸੀ? ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਬਾਬਾ ਸ੍ਰੀ ਚੰਦ ਭਾਈ ਬਾਲਾ ਜੀ 2 / 10 ਉਦਾਸੀ ਮਤ ਦੀ ਸਥਾਪਨਾ ਕਿਸ ਗੁਰੂ ਦੇ ਸਮੇਂ ਹੋਈ ਸੀ? ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ 3 / 10 ਉਦਾਸੀ ਮਤ ਨਾਲ ਸਮਝੌਤਾ ਕਿਸ ਗੁਰੂ ਜੀ ਦੇ ਸਮੇਂ ਹੋਇਆ ਸੀ? ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ 4 / 10 ਗੁਰੂ ਰਾਮਦਾਸ ਜੀ ਦੇ ਪੁੱਤਰ ਦਾ ਕੀ ਨਾਮ ਸੀ? ਧੀਰ ਮੱਲ ਗੁਰੂ ਅੰਗਦ ਦੇਵ ਜੀ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ 5 / 10 ਗੁਰੂ ਰਾਮਦਾਸ ਜੀ ਦੇ ਸਮਕਾਲੀ ਮੁਗਲ ਸ਼ਾਸਕ ਦਾ ਨਾਮ ਦੱਸੋ? ਬਾਬਰ ਹੰਮਾਯੂ ਅਕਬਰ ਸ਼ਾਹਜਹਾਂ 6 / 10 ਗੁਰੂ ਰਾਮਦਾਸ ਜੀ ਅਤੇ ਮੁਗਲ ਬਾਦਸ਼ਾਹ ਅਕਬਰ ਦੀ ਮੁਲਾਕਾਤ ਕਿਸ ਸਥਾਨ ਤੇ ਹੋਈ ਸੀ? ਅੰਮ੍ਰਿਤਸਰ ਲਾਹੌਰ ਕਰਤਾਰਪੁਰ ਗੋਇੰਦਵਾਲ 7 / 10 ਲਾਵਾਂ ਪ੍ਰਥਾ ਦਾ ਸਬੰਧ ਕਿਸ ਨਾਲ ਹੈ? ਜਨਮ ਵਿਆਹ ਮਰਨ ਅੰਮ੍ਰਿਤ ਛਕਣ 8 / 10 ਰਾਮਦਾਸ ਪੁਰ ਦੀ ਸਥਾਪਨਾ ਕਦੋਂ ਕੀਤੀ ਗਈ? 1775 1776 1777 1577 9 / 10 ਸਿੱਖਾਂ ਦਾ ਮੱਕਾ ਕਿਸਨੂੰ ਕਿਹਾ ਜਾਂਦਾ ਹੈ? ਅੰਮ੍ਰਿਤਸਰ ਲਾਹੌਰ ਕਰਤਾਰਪੁਰ ਗੋਇੰਦਵਾਲ 10 / 10 ਗੁਰੂ ਕੀ ਨਗਰੀ ਕਿਸ ਸਥਾਨ ਨੂੰ ਕਿਹਾ ਜਾਂਦਾ ਹੈ? ਅੰਮ੍ਰਿਤਸਰ ਲਾਹੌਰ ਕਰਤਾਰਪੁਰ ਗੋਇੰਦਵਾਲ Your score is 0 general knowledge questions in punjabigk questions in punjabipunjabi gk questionpunjabi quizpunjabi quiz questions with answers 0 comments 0 FacebookTwitterPinterestEmail Sandeep Kaur previous post Sikh history questions – Guru Hargobind Sahib Ji quiz 2 next post General Knowledge Punjab Quiz 2 You may also like General Knowledge India Quiz 4 June 15, 2021 General Knowledge India Quiz 3 June 15, 2021 General Knowledge India Quiz 2 June 15, 2021 General Knowledge India Quiz 1 June 15, 2021 Sikh history questions – Guru Nanak Dev Ji... June 13, 2021 Sikh history questions – Guru Nanak Dev Ji... June 12, 2021 Sikh history questions – Guru Angad Dev ji... June 11, 2021 General Knowledge Punjab Quiz 3 June 11, 2021 Sikh history questions – Guru Ramdas Ji quiz... June 11, 2021 Sikh history questions – Guru Hargobind Sahib Ji... June 11, 2021