Sikh history questions – Guru Ramdas Ji quiz 1

by Sandeep Kaur
905

Sikh history questions - Guru Ramdas Ji quiz 1

1 / 10

ਸਿੱਖ ਧਰਮ ਦੇ ਚੌਥੇ ਗੁਰੂ ਕੌਣ ਸਨ ?

2 / 10

ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਹੋਇਆ?

3 / 10

ਗੁਰੂ ਰਾਮਦਾਸ ਜੀ ਦੇ ਪਿਤਾ ਦਾ ਨਾਮ ਕੀ ਸੀ?

4 / 10

ਗੁਰੂ ਰਾਮਦਾਸ ਜੀ ਦੀ ਮਾਤਾ ਦਾ ਨਾਮ ਕੀ ਸੀ?

5 / 10

ਗੁਰੂ ਰਾਮਦਾਸ ਜੀ ਦਾ ਬਚਪਨ ਦਾ ਕੀ ਨਾਮ ਸੀ?

6 / 10

ਜੇਠਾ ਸ਼ਬਦ ਤੋਂ ਕੀ ਭਾਵ ਹੈ?

7 / 10

ਮਸੰਦ ਸ਼ਬਦ ਦਾ ਅਰਥ ਕੀ ਹੈ?

8 / 10

ਮਸੰਦ ਪ੍ਰਥਾ ਦਾ ਅੰਤ ਕਿਸ ਗੁਰੂ ਸਾਹਿਬ ਨੇ ਕੀਤਾ ਸੀ?

9 / 10

ਮਸੰਦ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ?

10 / 10

ਮਸੰਦ ਦੇ ਸਹਾਇਕ ਨੂੰ ਕੀ ਕਿਹਾ ਜਾਂਦਾ ਸੀ?

Your score is

You may also like