Sikh history questions – Guru Nanak Dev Ji quiz 5

by Sandeep Kaur
647

Sikh history questions - Guru Nanak Dev Ji quiz 5

1 / 10

ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਕੌਣ ਸੀ?

2 / 10

ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਕੌਣ ਸੀ?

3 / 10

ਰਬਾਬ ਕੀ ਹੈ?

4 / 10

ਪੰਜਾ ਸਾਹਿਬ ਕਿਸ ਸਥਾਨ ਦਾ ਨਾਮ ਰੱਖਿਆ ਗਿਆ?

5 / 10

ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਓਹਨਾ ਨੂੰ ਕਿਸ ਨਗਰ ਵਿਚ ਵਪਾਰ ਕਰਨ ਲਈ ਵਸਤਾਂ ਖਰੀਦਣ ਲਈ ਭੇਜੀਆ ਸੀ l

6 / 10

ਗੁਰੂ ਨਾਨਕ ਦੇਵ ਜੀ ਦੇ ਸਮੇ ਸੁਲਤਾਨਪੁਰ ਲੋਧੀ ਦਾ ਨਵਾਬ ਕੌਣ ਸੀ ?

 

7 / 10

ਗੁਰੂ ਨਾਨਕ ਦੇਵ ਜੀ ਨੇ ਆਰਤੀ ਦਾ ਉਚਾਰਨ ਕਿਥੇ ਕੀਤਾ ?

8 / 10

ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਤੋਂ ਕਿੰਨੇ ਸਾਲ ਵੱਡੇ ਸਨ ?

9 / 10

ਗੁਰੂ ਨਾਨਕ ਦੇਵ ਜੀ ਦੇ ਭਾਈਆ ਜੀ ਦਾ ਕੀ ਨਾਮ ਸੀ

10 / 10

ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਲਾ ਸਮਾਂ ਕਿਥੇ ਬਤੀਤ ਕੀਤਾ ?

Your score is

You may also like