Sikh history questions – Guru Nanak Dev Ji quiz 4

by Sandeep Kaur
312

Sikh history questions - Guru Nanak Dev Ji quiz 4

1 / 10

“ਨਾ ਕੋਈ ਹਿੰਦੂ ਨਾ ਮੁਸਲਮਾਨ” ਇਹ ਸ਼ਬਦ ਕਿਸ ਧਰਮ ਨਾਲ ਸਬੰਧਿਤ ਹਨ ?

2 / 10

ਗੁਰੂ ਨਾਨਕ ਦੇਵ ਜੀ ਨੇ ਕਿਸਨੂੰ ਆਪਣਾ ਉਤਰਾਧਿਕਾਰੀ ਬਣਾਇਆ?

3 / 10

ਮੁਗਲ ਬਾਦਸ਼ਾਹ ਬਾਬਰ ਨੇ ਕਿਸ ਗੁਰੂ ਸਾਹਿਬ ਨੂੰ ਕੈਦ ਕਰ ਲਿਆ ਸੀ?

4 / 10

ਗੁਰੂ ਨਾਨਕ ਦੇਵ ਜੀ ਨੂੰ ਕਿਸ ਸਥਾਨ ਉੱਪਰ ਕੈਦ ਕੀਤਾ ਗਿਆ?

5 / 10

ਗੁਰੂ ਨਾਨਕਦੇਵ ਜੀ ਨੇ ਕਿਸ ਬਾਣੀ ਵਿੱਚ ਬਾਬਰ ਦੇ ਹਮਲੇ ਦਾ ਜਿਕਰ ਕੀਤਾ ਹੈ?

6 / 10

ਕਿਹੜਾ ਸ੍ਰੀ ਲੰਕਾ ਨਰੇਸ਼ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਸੀ?

7 / 10

ਕਿਸ ਲੇਖਕ ਨੇ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਚੀਨੀ ਯਾਤਰੀ ਹਿਊਨਸਾਂਗ ਨਾਲ ਕੀਤੀ ਹੈ?

8 / 10

ਚੈਤੰਨਯ ਪ੍ਰਭੂ ਅਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਹੜੀ ਉਦਾਸੀ ਦੌਰਾਨ ਹੋਈ ਸੀ?

9 / 10

ਗੁਰੂ ਨਾਨਕ ਦੇਵ ਜੀ ਨੇ ਮੁਗਲ ਬਾਦਸ਼ਾਹ ਬਾਬਰ ਦੇ ਕਿਹੜੇ ਹਮਲੇ ਨੂੰ ਪਾਪਾਂ ਦੀ ਜੰਞ ਕਿਹਾ ਹੈ?

10 / 10

ਸਿੱਖ ਇਤਿਹਾਸ ਦਾ ਪਹਿਲਾ ਗੁਰਦਵਾਰਾ ਕਿੱਥੇ ਸਥਾਪਿਤ ਕੀਤਾ ਗਿਆ?

Your score is

You may also like