Sikh history questions – Guru Nanak Dev Ji quiz 3

by Sandeep Kaur
3371

Sikh history questions - Guru Nanak Dev Ji quiz 3

1 / 10

ਗੁਰਗੱਦੀ ਦੀ ਪਰੰਪਰਾ ਨੂੰ ਕਿਸ ਨੇ ਸ਼ੁਰੂ ਕੀਤਾ ਸੀ?

2 / 10

ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਂ ਕਿੱਥੇ ਬਤੀਤ ਕੀਤਾ ?

3 / 10

ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਦੋਂ ਸਮਾਏ ?

4 / 10

ਮਲਿਕ ਭਾਗੋ ਕੌਣ ਸੀ ?

5 / 10

ਭਾਈ ਲਾਲੋ ਕੌਣ ਸੀ ?

6 / 10

ਮਲਿਕ ਭਾਗੋ ਅਤੇ ਭਾਈ ਲਾਲੋ ਨਾਲ ਗੁਰੂ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ?

7 / 10

ਸੱਜਣ ਕੌਣ ਸੀ ?

8 / 10

ਕਾਮਰੂਪ ਦਾ ਆਧੁਨਿਕ ਨਾਮ ਕੀ ਹੈ?

9 / 10

ਸੱਜਣ ਠੱਗ ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਕਿੱਥੇ ਹੋਈ?

10 / 10

ਗੋਰਖਮੱਤਾ ਨਾਮਕ ਸਥਾਨ ਦਾ ਆਧੁਨਿਕ ਨਾਮ ਕੀ ਹੈ?

Your score is

You may also like