QuizSikh History Sikh history questions – Guru Nanak Dev Ji quiz 2 by Sandeep Kaur June 10, 2021 written by Sandeep Kaur June 10, 2021 4.1K 2062 Sikh history questions - Guru Nanak Dev Ji quiz 2 1 / 10 ਪੰਗਤ ਨਾਮ ਦੀ ਸੰਸਥਾ ਦਾ ਸਬੰਧ ਕਿਸ ਕੰਮ ਨਾਲ ਸੀ? ਧਰਮ ਪ੍ਰਚਾਰ ਇੱਕਠੇ ਮਿਲਕੇ ਸੇਵਾ ਕਰਨੀ ਉਦਾਸੀਆਂ ਤੇ ਜਾਣਾ ਇਕੱਠੇ ਬੈਠ ਕੇ ਭੋਜਨ ਛਕਣਾ 2 / 10 ਕਰਤਾਪੁਰ ਨਗਰ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕਿਸ ਦਰਿਆ ਦੇ ਕੰਢੇ ਕੀਤੀ? ਰਾਵੀ ਸਤਲੁਜ ਬਿਆਸ ਜਹਿਲਮ 3 / 10 ਗੁਰੂ ਨਾਨਕ ਦੇਵ ਜੀ ਦੇ ਕਿੰਨੇ ਪੁੱਤਰ ਸਨ? 5 4 2 1 4 / 10 ਜਪੁਜੀ ਸਾਹਿਬ ਦੀ ਰਚਨਾ ਕਿਸ ਨੇ ਕੀਤੀ ਸੀ? ਗੁਰ ਨਾਨਕ ਦੇਵ ਜੀ ਗੁਰ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਜੀ 5 / 10 ਗੁਰ ਨਾਨਕ ਦੇਵ ਜੀ ਦੇ ਜਨਮ ਸਮੇਂ ਭਾਰਤ ਤੇ ਕਿਸ ਵੰਸ਼ ਦਾ ਰਾਜ ਸੀ? ਲੋਧੀ ਵੰਸ਼ ਮੁਗਲ ਵੰਸ਼ ਤੁਰਕ ਵੰਸ਼ ਅੰਗਰੇਜ 6 / 10 ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ? ਮੁਗਲਾਂ ਦਾ ਵਿਰੋਧ ਕਰਨਾ ਲੋਕਾਂ ਨੂੰ ਰਾਜਨੀਤਿਕ ਸੇਧ ਦੇਣਾ ਲੋਕਾਂ ਨੂੰ ਆਤਮਿਕ ਗਿਆਨ ਦੇਣਾ ਹਿੰਦੂ ਧਰਮ ਦਾ ਪ੍ਰਚਾਰ ਕਰਨਾ 7 / 10 ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ? 5 7 4 13 8 / 10 ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਸ ਸਥਾਨ ਤੇ ਹੋਈ? ਰਾਇ ਭੋਇ ਦੀ ਤਲਵੰਡੀ ਕਰਤਾਰਪੁਰ ਵੇਈ ਨਦੀ ਅੰਮ੍ਰਿਤਸਰ 9 / 10 ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਯਾਤਰਾਵਾਂ ਦੀ ਸ਼ੁਰੂਆਤ ਕਿਸ ਸਥਾਨ ਤੋਂ ਕੀਤੀ ? ਕਰਤਾਰਪੁਰ ਸਯੱਦਪੁਰ ਸੁਲਤਾਨਪੁਰ ਲੋਧੀ ਪਟਨਾ ਸਾਹਿਬ 10 / 10 ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਕੀ ਕਿਹਾ ਜਾਂਦਾ ਹੈ ? ਸਿੰਘ ਸਿੱਖ ਖਾਲਸਾ ਮਸੰਦ Your score is +27 general knowledge questions in punjabigk questions in punjabipunjabi gk questionpunjabi quizpunjabi quiz questions with answers 0 comments 2 FacebookTwitterPinterestEmail Sandeep Kaur previous post ਭਰੋਸ਼ਾ ਕਰਨਾ ਹੈ next post Sikh history questions – Guru Arjan Dev Ji quiz 2 You may also like General Knowledge India Quiz 4 June 15, 2021 General Knowledge India Quiz 3 June 15, 2021 General Knowledge India Quiz 2 June 15, 2021 General Knowledge India Quiz 1 June 15, 2021 Sikh history questions – Guru Nanak Dev Ji... June 13, 2021 Sikh history questions – Guru Nanak Dev Ji... June 12, 2021 Sikh history questions – Guru Angad Dev ji... June 11, 2021 General Knowledge Punjab Quiz 3 June 11, 2021 Sikh history questions – Guru Ramdas Ji quiz... June 11, 2021 Sikh history questions – Guru Hargobind Sahib Ji... June 11, 2021