Sikh history questions – Guru Nanak Dev Ji quiz 1

by Sandeep Kaur
151

Sikh history questions - Guru Nanak Dev Ji quiz 1

1 / 10

ਸਿੱਖ ਧਰਮ ਦੇ ਮੋਢੀ ਕੌਣ ਸਨ ?

2 / 10

ਪੰਜਾਬ ਵਿੱਚ ਭਗਤੀ ਅੰਦੋਲਨ ਦਾ ਸੰਸਥਾਪਕ ਕੌਣ ਸੀ ?

3 / 10

ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਵਸਾਇਆ ਸੀ ?

4 / 10

ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਬਿਕ੍ਰਮੀ ਸੰਮਤ ਵਿੱਚ ਹੋਇਆ ?

5 / 10

ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ ?

6 / 10

“ਸਤਿਗੁਰ ਨਾਨਕ ਪ੍ਰਗਟਿਆ ।। ਮਿਟੀ ਧੁੰਦ ਜਗ ਚਾਨਣੁ ਹੋਆ” ਇਹ ਸ਼ਬਦ ਕਿਸਦੀ ਰਚਨਾ ਹੈ?

7 / 10

ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ?

8 / 10

ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ?

9 / 10

ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ?

10 / 10

ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਈਸਵੀ ਸਾਲ ਵਿੱਚ ਹੋਇਆ?

Your score is

You may also like