Sikh history questions – Guru Arjan Dev Ji quiz 2

by Sandeep Kaur
719

Sikh history questions - Guru Arjan Dev Ji quiz 2

1 / 10

ਗੁਰੂ ਅਰਜਨ ਦੇਵ ਜੀ ਨੇ ਕਿਸ ਦੇ ਮਦਦ ਕੀਤੀ ਸੀ?

2 / 10

ਲੋਕਾਂ ਦੀ ਸ਼ਿਕਾਇਤ ਤੇ, ਕਿਹੜਾ ਮੁਗਲ ਸਮਰਾਟ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ, ਆਦਿ ਗ੍ਰੰਥ ਤੋਂ ਕੁਝ ਸ਼ਬਦ ਸੁਣਿਆ ਅਤੇ ਇਸ ਤੇ ਇਤਰਾਜ਼ ਕਰਨ ਦੀ ਬਜਾਏ, ਇਸ ਦੀ ਪ੍ਰਸ਼ੰਸਾ ਕੀਤੀ?

3 / 10

ਕਿਸ ਸਿੱਖ ਨੇ ਗੁਰੂ ਅਰਜਨ ਦੇਵ ਜੀ ਦੀ ਰਹਿਨੁਮਾਈ ਹੇਠ "ਆਦਿ ਗ੍ਰੰਥ" ਲਿਖਣ ਦੀ ਸੇਵਾ ਨਿਭਾਈ?

4 / 10

ਗੁਰੂ ਅਰਜਨ ਦੇਵ ਜੀ ਦੇ ਘਰ ਪੁੱਤਰ ਦਾ ਜਨਮ ਕਿਸ ਦੇ ਵਾਰ ਨਾਲ ਹੋਇਆ ?

5 / 10

ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਦੋਂ ਕੀਤਾ ਗਿਆ?

6 / 10

ਗੰਗਾਸਰ ਸਰੋਵਰ ਕਿੱਥੇ ਹੈ?

7 / 10

ਲਾਹੌਰ ਵਿੱਚ ਬਾਉਲੀ ਸਾਹਿਬ ਦਾ ਨਿਰਮਾਣ ਕਿਸਨੇ ਕਰਵਾਇਆ ਸੀ?

8 / 10

ਨਕਸ਼ਬੰਦੀ ਸਿਲਸਿਲੇ ਦਾ ਮੁੱਖੀ ਕੌਣ ਸੀ?

9 / 10

ਨਕਸ਼ਬੰਦੀ ਸਿਲਸਿਲੇ ਦੀ ਸ਼ੁਰੂਆਤ ਕਿਸ ਗੁਰੂ ਸਾਹਿਬ ਜੀ ਦੇ ਸਮੇਂ ਹੋਈ ਸੀ?

10 / 10

ਚੰਦੂ ਸ਼ਾਹ ਕੌਣ ਸੀ?

Your score is

You may also like