Sikh history questions – Guru Angad Dev ji quiz 3

by Sandeep Kaur
901

Sikh history questions - Guru Angad Dev ji quiz 3

1 / 10

ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਕਿਸ ਦੇ ਦਰਸ਼ਨ ਕਰਨ ਜਾਂਦੇ ਸਨ ?

2 / 10

ਗੁਰੂ ਅੰਗਦ ਦੇਵ ਜੀ ਦੀ ਉਮਰ ਕਿੰਨੀ ਸੀ ?

3 / 10

ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਾਇ ਕੌਣ ਹਰ ਰੋਜ਼ ਪਾਣੀ ਲੈ ਕੇ ਆਉਂਦਾ ਸੀ ?

4 / 10

ਗੁਰੂ ਅੰਗਦ ਦੇਵ ਜੀ ਦਾ ਵਿਰੋਧ ਕਿਸ ਨੇ ਕੀਤਾ ?

5 / 10

ਗੁਰੂ ਅੰਗਦ ਦੇਵ ਜੀ ਕੋਲ ਆ ਕੇ ਕਿਸ ਰਾਜੇ ਨੇ ਓਹਨਾ ਤੇ ਤਲਵਾਰ ਕੱਢੀ ਸੀ l

6 / 10

ਗੁਰੂ ਅੰਗਦ ਦੇਵ ਜੀ ਕਿੱਥੇ ਜੋਤੀ ਜੋਤ ਸਮਾਏ ਸਨ?

7 / 10

ਗੁਰੂ ਅੰਗਦ ਦੇਵ ਜੀ ਜੋਤੀ ਜੋਤ ਕਦੋਂ ਸਮਾਏ?

8 / 10

ਸਭ ਤੋਂ ਪਹਿਲਾਂ ਕਿਹੜੇ ਗੁਰੂ ਸਾਹਿਬ ਨੇ ਗੁਰਮੁੱਖੀ ਲਿਪੀ ਵਿੱਚ ਉਪਦੇਸ਼ ਦਿੱਤਾ?

9 / 10

ਸਿੱਖ ਮਤ ਵਿੱਚ ਅਨੁਸ਼ਾਸਨ ਦੀ ਪਰੰਪਰਾ ਕਿਹੜੇ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ?

10 / 10

ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਮਹੱਤਵਪੂਰਨ ਕੰਮ ਕੀਤਾ?

Your score is

You may also like