QuizSikh History Sikh history questions – Guru Amardas Ji quiz 1 by Sandeep Kaur June 9, 2021 written by Sandeep Kaur June 9, 2021 1.7K 338 Sikh history questions - Guru Amardas Ji quiz 1 1 / 10 ਸਿੱਖ ਪੰਥ ਦੇ ਤੀਸਰੇ ਗੁਰੂ ਕੌਣ ਸਨ? ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ 2 / 10 ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ ? 1469 1479 1539 1504 3 / 10 ਗੁਰੂ ਅਮਰਦਾਸ ਜੀ ਦਾ ਜਨਮ ਕਿਸ ਸਥਾਨ ਤੇ ਹੋਇਆ? ਰਾਇ ਭੋਇ ਦੀ ਤਲਵੰਡੀ ਬਾਸਰਕੇ (ਅੰਮ੍ਰਿਤਸਰ) ਖੰਡੂਰ ਸਾਹਿਬ ਦਮਦਮਾ ਸਾਹਿਬ 4 / 10 ਗੁਰੂ ਅਮਰਦਾਸ ਜੀ ਦੀ ਗੁਰਗੱਦੀ ਪ੍ਰਾਪਤ ਕਰਨ ਸਮੇਂ ਉਮਰ ਕਿੰਨੀ ਸੀ? 70 ਸਾਲ 73 ਸਾਲ 63 ਸਾਲ 83 ਸਾਲ 5 / 10 ਬਾਉਲੀ ਤੋਂ ਕੀ ਭਾਵ ਹੈ? ਸੁੱਕ ਚੁੱਕੀ ਝੀਲ ਭਰੀ ਹੋਈ ਝੀਲ ਖੂਹ ਤਲਾਬ ਜਿਸ ਦੇ ਤਲ ਤੱਕ ਪੌੜੀਆਂ ਬਣੀਆਂ ਹੋਣ 6 / 10 ਗੁਰੂ ਅਮਰਦਾਸ ਜੀ ਨੇ ਬਾਉਲੀ ਸਾਹਿਬ ਦੀ ਸਥਾਪਨਾ ਕਿੱਥੇ ਕਰਵਾਈ? ਗੋਇੰਦਵਾਲ ਕਰਤਾਰਪੁਰ ਅੰਮ੍ਰਿਤਸਰ ਲਾਹੌਰ 7 / 10 ਮੰਜੀ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਸਾਹਿਬ ਜੀ ਨੇ ਕੀਤੀ ਸੀ? ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੁ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ 8 / 10 ਮੰਜੀ ਪ੍ਰਥਾ ਦੀ ਹੇਠਲੀ ਸ਼ਾਖਾ ਨੂੰ ਕੀ ਕਿਹਾ ਜਾਂਦਾ ਸੀ? ਪਾਉੜੀ ਪੀੜ੍ਹੀ ਪਾਲਕੀ ਗੱਦੀ 9 / 10 ਸਿੱਖ ਪੰਥ ਵਿੱਚ ਪਹਿਲਾ ਅੰਤਰਜਾਤੀ ਵਿਆਹ ਦਾ ਵਿਚਾਰ ਕਿਸ ਗੁਰੂ ਸਾਹਿਬ ਨੇ ਦਿੱਤਾ? ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੁ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ 10 / 10 ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਤੋਂ ਪਹਿਲਾਂ ਸਿੱਖ ਦੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਕਿੱਥੇ ਸੀ? ਗੋਇੰਦਵਾਲ ਕਰਤਾਰਪੁਰ ਅੰਮ੍ਰਿਤਸਰ ਲਾਹੌਰ Your score is +6 general knowledge questions in punjabigk questions in punjabipunjabi gk questionpunjabi quizpunjabi quiz questions with answers 0 comments 0 FacebookTwitterPinterestEmail Sandeep Kaur previous post Sikh history questions – Guru Angad Dev ji quiz 1 next post Sikh history questions – Guru Ramdas Ji quiz 1 You may also like General Knowledge India Quiz 4 June 15, 2021 General Knowledge India Quiz 3 June 15, 2021 General Knowledge India Quiz 2 June 15, 2021 General Knowledge India Quiz 1 June 15, 2021 Sikh history questions – Guru Nanak Dev Ji... June 13, 2021 Sikh history questions – Guru Nanak Dev Ji... June 12, 2021 Sikh history questions – Guru Angad Dev ji... June 11, 2021 General Knowledge Punjab Quiz 3 June 11, 2021 Sikh history questions – Guru Ramdas Ji quiz... June 11, 2021 Sikh history questions – Guru Hargobind Sahib Ji... June 11, 2021