General Knowledge Punjab Quiz 3

by Sandeep Kaur
351

General Knowledge Punjab Quiz 3

1 / 10

ਜਲਿਆਂ ਵਾਲੇ ਬਾਗ ਦੀ ਘਟਨਾ ਕਦੋਂ ਵਾਪਰੀ?

2 / 10

ਖਾਲਸਾ ਪੰਥ ਦੀ ਸਿਰਜਣਾ ਕਿਸ ਗੁਰੂ ਜੀ ਨੇ ਕੀਤੀ?

3 / 10

ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ ?

4 / 10

ਪੰਜਾਬ ਰਾਜ ਦੀ ਸੀਮਾ ਕਿਹੜੇ ਦੇਸ਼ ਨਾਲ ਲੱਗਦੀ ਹੈ ?

5 / 10

ਪੰਜਾਬ ਵਿੱਚ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ?

6 / 10

ਸਿਫਤੀ ਦਾ ਘਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ?

7 / 10

ਵਰਤਮਾਨ ਪੰਜਾਬ ਦੀ ਸਥਾਪਨਾ ਕਿਸ ਸਾਲ ਹੋਈ ?

8 / 10

ਸੰਨ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਸਾਖਰਤਾ ਦਰ ?

9 / 10

ਪੰਜਾਬ ਦਾ ਰਾਜ ਰੁੱਖ ਕਿਹੜਾ ਹੈ ?

10 / 10

ਪੰਜਾਬ ਦਾ ਨਾਮ ਪੰਜ ਨਦੀਆਂ ਦਾ ਦੇਸ ਕਿਸ ਪੁਰਾਣ ਵਿੱਚ ਵਰਨਣ ਕੀਤਾ ਹੈ ?

Your score is

You may also like