General Knowledge Punjab Quiz 2

by Sandeep Kaur
116

General Knowledge Punjab Quiz 2

1 / 10

ਸਤਲੁਜ ਅਤੇ ਬਿਆਸ ਨਦੀਆਂ ਦਾ ਸੰਗਮ ਕਿੱਥੇ ਹੈ ?

2 / 10

ਗਧਿਆਂ ਦੀ ਪੂਜਾ ਕਿਸ ਮੇਲੇ ਵਿੱਚ ਕੀਤੀ ਜਾਂਦੀ ਹੈ ?

3 / 10

ਸੰਮੀ ਕਿਸ ਦਾ ਲੋਕ ਨਾਚ ਹੈ?

4 / 10

ਗੁੱਗਾ ਨੌਵੀਂ ਕਿਸ ਮਹੀਨੇ ਮਨਾਇਆ ਜਾਂਦਾ ਹੈ ?

5 / 10

ਬਸੰਤ ਪੰਚਮੀ ਦਾ ਤਿਉਹਾਰ ਕਿਸ ਮਹੀਨੇ ਆਉਂਦਾ ਹੈ ?

6 / 10

ਨਾਮਧਾਰੀ ਅੰਦੋਲਨ ਦਾ ਦੂਜਾ ਨਾਮ ?

7 / 10

ਪੰਜਾਬ ਨੂੰ ਅੰਗਰੇਜਾ ਨੇ ਆਪਣੇ ਅਧੀਨ ਕਦੋਂ ਕੀਤਾ ?

8 / 10

ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ?

9 / 10

ਪੰਜਾਬ ਦਾ ਮਾਨਚੈਸਟਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ?

10 / 10

ਪੇਡੂ ਉਲੰਪਿਕ ਖੇਡਾਂ ਕਿੱਥੇ ਕਰਵਾਈਆਂ ਜਾਂਦੀਆਂ ਹਨ ?

Your score is

You may also like