PunjabQuiz General Knowledge Punjab Quiz 1 by Sandeep Kaur June 9, 2021 written by Sandeep Kaur June 9, 2021 1.2K 107 General Knowledge Punjab Quiz 1 1 / 10 ਪਹਿਲਾ ਪੰਜਾਬੀ ਲੇਖਕ ਜਿਸਨੂੰ ਗਿਆਨਪੀਠ ਪੁਰਸਕਾਰ ਮਿਲਿਆ ? ਵੀਰ ਸਿੰਘ ਅੰਮ੍ਰਿਤਾ ਪ੍ਰੀਤਮ ਸ਼ਿਵ ਕੁਮਾਰ ਬਟਾਲਵੀ ਮੋਹਨ ਸਿੰਘ 2 / 10 ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕਿਸ ਸਾਲ ਹੋਈ ? 1947 1984 1991 1919 3 / 10 ਅੰਮ੍ਰਿਤਸਰ ਦੀ ਸਥਾਪਨਾ ਕਦੋਂ ਹੋਈ ? 1606 1574 ਈ 1799 1807 4 / 10 ਪੰਜਾਬ ਦੇ ਰਾਜ ਪੰਛੀ ਦਾ ਨਾਮ ਦੱਸੋ ? ਮੋਰ ਹੰਸ ਕੋਇਲ ਬਾਜ 5 / 10 ਪੰਜਾਬ ਦੇ ਕਿਸ ਸ਼ਹਿਰ ਦੀ ਵਸੋਂ ਸਭ ਤੋਂ ਵੱਧ ਹੈ ? ਲੁਧਿਆਣਾ ਫਿਰੋਜ਼ਪੁਰ ਅੰਮ੍ਰਿਤਸਰ ਜਲੰਧਰ 6 / 10 ਪੰਜਾਬ ਦੇ ਕਿਸ ਸ਼ਹਿਰ ਨੂੰ “ਸਟੀਲ ਸਿਟੀ ਆਫ ਪੰਜਾਬ” ਕਿਹਾ ਜਾਂਦਾ ਹੈ ? ਬਠਿੰਡਾ ਲੁਧਿਆਣਾ ਮੰਡੀ ਗੋਬਿੰਦਗੜ ਮੁਹਾਲੀ 7 / 10 ਛੱਤਬੀੜ ਪਾਰਕ ਕਿੱਥੇ ਸਥਿਤ ਹੈ ? ਮੁਹਾਲੀ ਚੰਡੀਗੜ੍ਹ ਰੂਪਨਗਰ ਬਠਿੰਡਾ 8 / 10 ਮਾਲਵਾ ਖੇਤਰ ਦੀ ਨਦੀ ? ਰਵੀ ਸਤਲੁਜ ਬਿਆਸ ਇਹਨਾਂ ਵਿੱਚੋ ਕੋਈ ਵੀ ਨੀ 9 / 10 ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਖੇਤਰ ਵਾਹੀ ਯੋਗ ਹੈ ? 70% 78% 80% 83% 10 / 10 ਭਾਖੜਾ ਬੰਨ੍ਹ ਕਿਸ ਨਦੀ ਉੱਪਰ ਬਣਿਆ ਹੋਇਆ ਹੈ ? ਬਿਆਸ ਰਵੀ ਸਤਲੁਜ ਇਹਨਾਂ ਵਿੱਚੋ ਕੋਈ ਵੀ ਨੀ Your score is +1 general knowledge questions in punjabigk questions in punjabipunjabi gk questionpunjabi quizpunjabi quiz questions with answers 0 comments 0 FacebookTwitterPinterestEmail Sandeep Kaur previous post Sikh history questions – Guru Hargobind Sahib Ji quiz 1 next post ਕੁੜੀ – ਪਿਛਲੀ ਗਲੀ ਵਿਚ ਆਜਾ You may also like General Knowledge India Quiz 4 June 15, 2021 General Knowledge India Quiz 3 June 15, 2021 General Knowledge India Quiz 2 June 15, 2021 General Knowledge India Quiz 1 June 15, 2021 Sikh history questions – Guru Nanak Dev Ji... June 13, 2021 Sikh history questions – Guru Nanak Dev Ji... June 12, 2021 Sikh history questions – Guru Angad Dev ji... June 11, 2021 General Knowledge Punjab Quiz 3 June 11, 2021 Sikh history questions – Guru Ramdas Ji quiz... June 11, 2021 Sikh history questions – Guru Hargobind Sahib Ji... June 11, 2021