IndiaQuiz General Knowledge India Quiz 3 by Sandeep Kaur June 15, 2021 written by Sandeep Kaur June 15, 2021 1.6K 753 General Knowledge India Quiz 3 1 / 10 " The Wings of Fire " ਕਿਤਾਬ ਨੂੰ ਕਿਸ ਦੇ ਦੁਆਰਾ ਲਿਖਿਆ ਗਿਆ ਸੀ ? ਡਾ: ਏਪੀਜੇ ਅਬਦੁੱਲ ਕਲਾਮ 2 / 10 ਨੌਜਵਾਨ ਭਰਤ ਸਭਾ ਦੀ ਸਥਾਪਨਾ ਕਿਸਨੇ ਕੀਤੀ ਸੀ ? ਸਰਦਾਰ ਭਗਤ ਸਿੰਘ 3 / 10 ਗਦਰ ਪਾਰਟੀ ਦੀ ਸਥਾਪਨਾ ਕਿਸਨੇ ਕੀਤੀ ਸੀ ? ਲਾਲਾ ਹਰਦਿਆਲ ਦੁਆਰਾ 4 / 10 ਭਾਰਤ ਕਿਸ ਦੇਸ਼ ਦੇ ਨਾਲ ਸਭ ਤੋਂ ਲੰਬਾ ਬਾਰਡਰ ਸਾਂਝਾ ਕਰਦਾ ਹੈ ? ਪਾਕਿਸਤਾਨ ਬੰਗਲਾਦੇਸ਼ ਚੀਨ ਸ਼੍ਰੀ ਲੰਕਾ 5 / 10 ਬੇਕਿੰਗ ਸੋਡਾ ਦਾ ਰਸਾਇਣਕ ਨਾਮ ਕੀ ਹੈ ? ਸੋਡੀਅਮ ਹਾਈਡਰੋਜਨ ਕਾਰਬੋਨੇਟ ਸੋਡੀਅਮ ਬਾਈਕਾਰਬੋਨੇਟ ਸੋਡੀਅਮ ਕਾਰਬੋਨੇਟ ਇਨ੍ਹਾਂ ਵਿੱਚੋ ਕੋਈ ਨੀ 6 / 10 ਵਿਸ਼ਵ ਸਿਹਤ ਦਿਵਸ ਨੂੰ ਮਨਾਇਆ ਜਾਂਦਾ ਹੈ : 4 ਅਪ੍ਰੈਲ 11 ਅਪ੍ਰੈਲ 7 ਅਪ੍ਰੈਲ 10 ਅਪ੍ਰੈਲ 7 / 10 ਸਿਰਕੇ ਦਾ ਹੋਰ ਨਾਮ ਕੀ ਹੈ ? ਬਾਲ ਵਿਆਹ ਬਾਲ ਮਜਦੂਰੀ ਛੇੜਛਾੜ ਐਸੀਟਿਕ ਐਸਿਡ 8 / 10 ਸੰਵਿਧਾਨ ਦਾ ਕਿਹੜਾ ਆਰਟੀਕਲ ਬੁਨਿਆਦੀ ਫਰਜ਼ਾਂ ਨਾਲ ਸਬੰਧਤ ਹੈ ? ਆਰਟੀਕਲ 55 ਆਰਟੀਕਲ 60 ਆਰਟੀਕਲ 52 ਆਰਟੀਕਲ 51 ਏ 9 / 10 ਕਿਸ ਆਰਟੀਕਲ ਦੁਆਰਾ ਵਿੱਤੀ ਐਮਰਜੈਂਸੀ ਘੋਸ਼ਿਤ ਕੀਤੀ ਜਾ ਸਕਦੀ ਹੈ ? ਆਰਟੀਕਲ 360 ਆਰਟੀਕਲ 370 ਆਰਟੀਕਲ 366 ਆਰਟੀਕਲ 377 10 / 10 ਪੰਚਾਇਤੀ ਰਾਜ ਪ੍ਰਣਾਲੀ ਨੂੰ ਲਾਗੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਕਿਹੜਾ ਸੀ ? ਪੰਜਾਬ ਉੱਤਰ ਪਰਦੇਸ਼ ਰਾਜਸਥਾਨ ਗੁਜਰਾਤ Your score is +5 general knowledge questions in punjabigk questions in punjabipunjabi gk questionpunjabi quizpunjabi quiz questions with answers 0 comments 0 FacebookTwitterPinterestEmail Sandeep Kaur previous post General Knowledge India Quiz 2 next post General Knowledge India Quiz 4 You may also like General Knowledge India Quiz 4 June 15, 2021 General Knowledge India Quiz 2 June 15, 2021 General Knowledge India Quiz 1 June 15, 2021 Sikh history questions – Guru Nanak Dev Ji... June 13, 2021 Sikh history questions – Guru Nanak Dev Ji... June 12, 2021 Sikh history questions – Guru Angad Dev ji... June 11, 2021 General Knowledge Punjab Quiz 3 June 11, 2021 Sikh history questions – Guru Ramdas Ji quiz... June 11, 2021 Sikh history questions – Guru Hargobind Sahib Ji... June 11, 2021 Sikh history questions – Guru Nanak Dev Ji... June 11, 2021