General Knowledge India Quiz 1

by Sandeep Kaur
352

General Knowledge India Quiz 1

1 / 10

ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ?

2 / 10

ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ ?

3 / 10

ਭਾਰਤ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਕੌਣ ਸੀ ?

4 / 10

ਖੇਡਾਂ ਵਿੱਚ ਸ਼ਾਨਦਾਰ ਪਰਦਰਸ਼ਨ ਕਰਨ ਲਈ ਕਿਹੜਾ ਪੁਰਸਕਾਰ ਦਿੱਤਾ ਜਾਂਦਾ ਹੈ ?

5 / 10

ਧਰਤੀ ਦਾ ਦਿਨ ਕਦੋਂ ਮਨਾਇਆ ਜਾਂਦਾ ਹੈ ?

6 / 10

ਮਨੁੱਖੀ ਸਰੀਰ ਵਿੱਚ ਸਭ ਤੋਂ ਲੰਬਾ ਸੈੱਲ ਕਿਹੜਾ ਹੈ ?

7 / 10

ਹਰ ਸਾਲ ਕਿੰਨੇ ਨੋਬਲ ਪੁਰਸਕਾਰ ਦਿੱਤੇ ਜਾਂਦੇ ਹਨ ?

8 / 10

ਰਣਜੀ ਟਰਾਫ਼ੀ ਕਿਸ ਖੇਤਰ ਵਿੱਚ ਜਾਂਦੀ ਹੈ ?

9 / 10

ਨੀਰਜ ਚੋਪੜਾ ਕਿਸ ਖੇਡ ਨਾਲ ਜੁੜਿਆ ਹੋਇਆ ਹੈ ?

10 / 10

ਆਗਾ ਖਾਨ ਕੱਪ ਕਿਸ ਖੇਡ ਨਾਲ ਜੁੜਿਆ ਹੈ ?

Your score is

You may also like