ਸੁਣ ਨੀ ਕੁੜੀਏ ਨੱਚਣ ਵਾਲੀਏ ਗਿੱਧਾ ਖੂਬ ਰਚਾਈਏ

by admin
ਸੁਣ ਨੀ ਕੁੜੀਏ ਨੱਚਣ ਵਾਲੀਏ ਗਿੱਧਾ ਖੂਬ ਰਚਾਈਏ
ਚੰਦਰੇ ਜੱਗ ਦੀਆਂ ਨਜ਼ਰਾਂ ਬੁਰੀਆਂ ਨਜ਼ਰਾਂ ਤੋਂ ਬਚ ਜਾਈਏ
ਨਾ ਕਿਸੇ ਨੂੰ ਮੰਦੜਾ ਬੋਲੀਏ ਨਾ ਬੁਰਾ ਅਖਵਾਈਏ
ਮੇਲੇ ਖੁਸ਼ੀਆਂ ਦੇ ਰਲਕੇ ਬੋਲੀਆਂ ਪਾਈਏ…..

You may also like