ਛੜੇ ਜੇਠ ਦੀ ਗੱਲ ਸੁਣਾਵਾਂ

by admin
ਛੜੇ ਜੇਠ ਦੀ ਗੱਲ ਸੁਣਾਵਾਂ
ਮੈਂ ਗਈ ਸੀ ਮੰਦਰ
ਚੁੱਪ ਚਪੀਤੇ ਆ ਕੇ ਅੜੀਓ
ਵੜਿਆ ਰਸੋਈ ਅੰਦਰ
ਦੁੱਧ ਦਾ ਵੱਡਾ ਗਲਾਸ ਭਰ ਲਿਆ
ਪੀਣ ਦੇ ਕਰੀ ਤਿਆਰੀ
ਨੀ ਮੈਂ ਵੇਲਣਾ ਵਗਾਵਾ ਮਾਰਿਆ
ਉਹਦੀ ਦੁੱਧ ਨਾਲ ਲਿਬੜ ਗਈ ਦਾੜੀ
ਨੀ ਮੈਂ ਵੇਲਣਾ ਵਗਾਵਾ ਮਾਰਿਆ………..

You may also like