ਰੀਸੋ ਰੀਸੀ ਲਹਿੰਗਾ ਪਾ ਲਿਆ

by admin
ਰੀਸੋ ਰੀਸੀ ਲਹਿੰਗਾ ਪਾ ਲਿਆ
ਭਾਰ ਮੇਰੇ ਤੋਂ ਭਾਰੀ
ਨਾਲ ਪਸੀਨੇ ਚੋਲੀ ਭਿੱਝ ਗਈ
ਗਰਮੀ ਨੇ ਮੱਤ ਮਾਰੀ
ਸ਼ਰਮ ਦੀ ਮਾਰੀ ਕੁਝ ਨਾ ਬੋਲੀ
ਡਿੱਗੀ ਗਸ਼ੀਆਂ ਖਾ ਕੇ
ਨੀ ਮਰਜਾਣੇ ਛੜੇ ਜੇਠ ਨੇ,
ਬੋਚ ਲੀ ਅੱਖ ਬਚਾਅ ਕੇ,
ਨੀ ਮਰ ਜਾਣੇ ਛੜੇ ਜੇਠ ਨੇ………………….

You may also like