ਪਰਸੋ ਦਾ ਉਹ ਗੁੰਮ ਸੁੰਮ ਬੈਠਾ

by admin
ਪਰਸੋ ਦਾ ਉਹ ਗੁੰਮ ਸੁੰਮ ਬੈਠਾ
ਭੇਦ ਨਾ ਦਿਲ ਦਾ ਖੋਲੇ
ਟੇਡੀ ਤੱਕਣੀ ਦੇ ਨਾਲ ਤੱਕੇ
ਸ਼ੱਕ ਦੀ ਨਿਗਾਹ ਨਾਲ ਤੋਲੇ
ਦੇਖ ਕੇ ਉਹ ਦੀਆ ਗਹਿਰੀਆ ਅੱਖਾ
ਨਰਮ ਕਾਲਜਾ ਡੋਲੇ
ਪੀ ਕੇ ਰੂੜੀ ਮਾਰਕਾ
ਟੁੱਟ ਪੈਣਾ ਅੰਗਰੇਜੀ ਬੋਲੇ
ਪੀ ਕੇ ਰੂੜੀ ਮਾਰਕਾ ,,,,

You may also like