ਸੱਸੇ ਨੀ ਸਮਝਾ ਲੈ ਪੁੱਤ ਨੂੰ – Nooh Sass Punjabi Boliyan

by admin

ਸੱਸੇ ਨੀ ਸਮਝਾ ਲੈ ਪੁੱਤ ਨੂੰ..
ਘਰ ਨੀ ਬੇਗਾਨੇ ਜਾਂਦਾ.. ਘਰ ਦੀ ਸ਼ੱਕਰ ਬੂਰੇ ਬਰਗੀ.
ਗੁੜ ਚੋਰੀ ਦਾ ਖਾਂਦਾ…
ਚੰਦਰੇ ਨੂ ਇਸ਼ਕ ਬੁਰਾ ਬਿਨ ਪੌੜੀ ਚਡ ਜਾਂਦਾ…. ੨

You may also like