ਨੀ ਜਾਂ ਤਾਂ ਹੋ ਜਾ ਸਾਡੇ ਵੱਲ ਦੀ

by admin
ਨੀ ਜਾਂ ਤਾਂ ਹੋ ਜਾ ਸਾਡੇ ਵੱਲ ਦੀ
ਜਾਂ ਹੱਸਿਆ ਨਾ ਕਰ ਨੀ
ਪੀਂਘ ਪਿਆਰ ਦੀ ਜੇ ਹੋਵੇ ਝੂਟਣੀ
ਫਿਰ ਮੰਨੀਏ ਨਾ ਡਰ ਨੀ
ਤੇਰੀ ਗਲੀ ਵਿੱਚ ਦੇ-ਦੇ ਗੇੜਾ
ਨੀਵਾਂ ਕਰ ਤਾ ਦਰ ਨੀ
ਜੇ ਤੂੰ ਸਾਡੀ ਏ,
ਦਿਲ ਤੇ ਦਸਤਖਤ ਕਰ ਨੀ
ਜੇ ਤੂੰ ਸਾਡੀ ਏ ,,,

You may also like