ਮੇਲਾ ਤਾਂ ਛਪਾਰ ਲਗਦਾ

by admin
ਤਾਰੇ—-ਤਾਰੇ—-ਤਾਰੇ
ਮੇਲਾ ਤਾਂ ਛਪਾਰ ਲਗਦਾ
ਲੋਕ ਦੇਖਣ ਜਾਂਦੇ ਸਾਰੇ
ਨੇੜੇ ਤੇੜੇ ਦੇ ਲੌਂਦੇ ਹੱਟੀਆਂ
ਬਾਣੀਏ ਮੰਡੀ ਦੇ ਸਾਰੇ
ਲੱਡੂ ਜਲੇਬੀ ਲੋਕ ਖਾਂਦੇ
ਨਾਲੇ ਸ਼ਕਰਪਾਰੇ
ਦੂਰੋਂ, ਦੂਰੋਂ ਨਾਰਾਂ ਆਉਂਦੀਆਂ
ਨਾਲੇ ਔਣ ਵਣਜਾਰੇ।
ਮੇਲੇ ਮਾੜੀ ਦੇ ਚੱਲ ਚੱਲੀਏ ਮੁਟਿਆਰੇ…

You may also like