ਕਾਲ਼ੀ ਕਾਲ਼ੀ ਬੱਦਲੀ ਤਾਂ

by admin
ਕਾਲ਼ੀ ਕਾਲ਼ੀ ਬੱਦਲੀ ਤਾਂ
ਬੱਦਲਾਂ ਚੋਂ ਨਿਕਲੀ
ਵਰਸੀ ਜਾ ਕੇ ਸੇਖੇ
ਵੇ ਉਹ ਤੇਰੀ ਕੀ ਲੱਗਦੀ
ਜਿਹਨੂੰ ਕੋਠੇ ਚੜਕੇ ਦੇਖੇ …

You may also like