ਡੇਰਿਆਂ ਦੇ ਵਿੱਚ ਬਾਬੇ ਬੈਠੇ

by admin
ਡੇਰਿਆਂ ਦੇ ਵਿੱਚ ਬਾਬੇ ਬੈਠੇ
ਜਾਂਦੇ ਰਗੜਾ ਲਾਈ
ਦੇ ਕੇ ਇਹ ਉਪਦੇਸ਼ ਨਾਮ ਦਾ
ਨਾਵਾਂ ਜਾਣ ਕਮਾਈ
ਖ਼ਬਰਦਾਰ ਰਹਿਣਾ ਜੀ,
ਟੋਲੀ ਢੌਂਗੀਆਂ ਦੀ ਆਈ

You may also like