ਬਹੁਤਾ ਰੋਅਬ ਨਾ ਦਿਖਾਵੀਂ

by admin
ਬਹੁਤਾ ਰੋਅਬ ਨਾ ਦਿਖਾਵੀਂ
ਹੁਣ ਸਾਨੂੰ ਨਾ ਬੁਲਾਵੀਂ
ਬਹੁਤੀ ਕਰ ਨਾ ਸ਼ੈਤਾਨੀਂ
ਚੁੱਕ ਆਪਣੀ ਨਿਸ਼ਾਨੀ
ਸਾਡਾ ਫੁੱਲਾਂ ਵਾਲਾ
ਮੋੜਦੇ ਰੁਮਾਲ ਸੋਹਣਿਆ
ਹੁਣ ਤੇਰੀ ਸਾਡੀ
ਸਤਿ ਸ੍ਰੀ ਅਕਾਲ ਸੋਹਣਿਆ………….

You may also like