ਹੋਰਾਂ ਦੇ ਜੀਜੇ ਖੁੰਢਾਂ ਉੱਤੇ ਬਹਿੰਦੇ-viah diyan boliyan

by Sandeep Kaur

ਹੋਰਾਂ ਦੇ ਜੀਜੇ ਖੁੰਢਾਂ ਉੱਤੇ ਬਹਿੰਦੇ,
ਮੇਰਾ ਜੀਜਾ ਸੱਥ ਵਿੱਚ ਨੀ,
ਜਿਹਦੇ ਠੇਕੇ ਦੀ ਬੋਤਲ,
ਹੱਥ ਵਿੱਚ ਨੀ,
ਜਿਹਦੇ ਠੇਕੇ ……,

You may also like