ਸੱਸ ਮੇਰੀ ਨੇ ਗੰਢੇ ਤੜਕੇ-Nooh Sass Punjabi Boliyan

by Sandeep Kaur

ਸੱਸ ਮੇਰੀ ਨੇ ਗੰਢੇ ਤੜਕੇ
ਵੀਰ ਮੇਰੇ ਨੂੰ ਭੂਕਾਂ
ਪੇਕੇ ਸੁਣਦੀ ਸਾਂ
ਸੱਸ ਦੀਆਂ ਕਰਤੂਤਾਂ।

You may also like