ਸੱਸੇ ਸੱਸੇ ਸੱਸੇ ਨੀ ਤੂੰ ਕਰਦੀ ਐ ਅੜੀਆਂ – Nooh Sass Punjabi boliyan

by admin

ਸੱਸੇ ਸੱਸੇ ਸੱਸੇ ਨੀ ਤੂੰ ਕਰਦੀ ਐ ਅੜੀਆਂ,
ਉਤੋਂ ਕਰੇ ਮਣੇਆਦੀ ਨੂੰਹਾ ਤੇਰੇ ਨਾਲ ਲੜੀਆਂ,
ਕਰਦੀ ਸੀ ਤੂੰ ਅੜੀਆਂ
ਸੱਸੇ ਚੰਦਰੀਏ ਤਾਹੀ ਤਾਹੀ ਗੁਤੋ ਫੜ ਫੜ ਲੜੀਆਂ
ਸੱਸੇ ਚੰਦਰੀਏ ਤਾਹੀ ਤਾਹੀ ਗੁਤੋ ਫੜ ਫੜ ਲੜੀਆਂ…..

You may also like