ਸੱਸੇ ਨੀ ਸਮਝਾ ਲੈ ਪੁੱਤ ਨੂੰ- punjabi desi boliyan

by Sandeep Kaur

ਸੱਸੇ ਨੀ ਸਮਝਾ ਲੈ ਪੁੱਤ ਨੂੰ,
ਘਰ ਨੀ ਬਿਗਾਨੇ ਜਾਂਦਾ,
ਨੀ ਘਰ ਦੀ ਸ਼ੱਕਰ ਬੂਰੇ ਵਰਗੀ,
ਗੁੜ ਚੋਰੀ ਦਾ ਖਾਂਦਾ,
ਨੀ ਸਮਝਾ ਸੱਸੀਏ,
ਸਾਥੋ ਜਰਿਆ ਨੀ ਜਾਂਦਾ,
ਨੀ ਸਮਝਾ……

You may also like