ਸੱਸੀਏ ਨੀ ਪੁੱਤ ਬਹੁਤੇ ਜੰਮ ਲੈ – Punjabi Boliyan for Giddha

by Sandeep Kaur

ਸੱਸੀਏ ਨੀ ਪੁੱਤ ਬਹੁਤੇ ਜੰਮ ਲੈ
ਘਰ ਦੀ ਬਣਾ ਲਈਂ ਛਾਉਣੀ
ਚਾਇਨਾਂ ਸਿਲਕ ਬਿਨਾ
ਮੈਂ ਕੁੜਤੀ ਨਾ ਪਾਉਣੀ।

You may also like